ਬੀਆਰਐਸ ਆਗੂ ਕੇ.ਕਵਿਤਾ ਦੀ ਅਦਾਲਤ îਚ ਪੇਸ਼ੀ ਅੱਜ

ਬੀਆਰਐਸ ਆਗੂ ਕੇ.ਕਵਿਤਾ ਦੀ ਅਦਾਲਤ ‘ਚ ਪੇਸ਼ੀ ਅੱਜ ਪੜ੍ਹੋ, ਕੀ ਹੈ ਪੂਰਾ ਮਾਮਲਾ ਚੰਡੀਗੜ੍ਹ, 12ਅਪ੍ਰੈਲ(ਵਿਸ਼ਵ ਵਾਰਤਾ)- ਈਡੀ ਤੋਂ ਬਾਅਦ ਸੀਬੀਆਈ ਨੇ ਵੀ ਦਿੱਲੀ ਸ਼ਰਾਬ ਨੀਤੀ ਕੇਸ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬੀਆਰਐਸ ਆਗੂ ਕੇ. ਕਵਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ਸ਼ਰਾਬ ਮਾਮਲੇ ‘ਚ ਸੀਬੀਆਈ ਨੇ ਸ਼ਨੀਵਾਰ ਨੂੰ 6 ਘੰਟੇ ਤੱਕ ਪੁੱਛਗਿੱਛ ਕੀਤੀ। ਅੱਜ … Continue reading ਬੀਆਰਐਸ ਆਗੂ ਕੇ.ਕਵਿਤਾ ਦੀ ਅਦਾਲਤ îਚ ਪੇਸ਼ੀ ਅੱਜ