<strong><span style="color: #ff0000;">ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਨੇ ਕੀਤਾ ਮਤਦਾਨ</span></strong> <strong>ਚੰਡੀਗੜ੍ਹ,1ਜੂਨ(ਵਿਸ਼ਵ ਵਾਰਤਾ)- : ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਆਪਣੀ ਵੋਟ ਪਾਉਣ ਲਈ ਚੰਡੀਗੜ੍ਹ ਸੈਕਟਰ 8 ਦੇ ਪੋਲਿੰਗ ਬੂਥ 'ਤੇ ਪਹੁੰਚੇ ਤੇ ਆਪਣਾ ਵੋਟ ਪਾਉਣ ਤੋਂ ਬਾਅਦ ਲੋਕਾਂ ਨੂੰ ਵੀ ਵੋਟ ਪਾਉਣ ਦੀ ਅਪੀਲ ਕੀਤੀ।</strong>