ਨਵੀਂ ਦਿੱਲੀ 13 ਅਪ੍ਰੈਲ ( ਵਿਸ਼ਵ ਵਾਰਤਾ ਡੈਸਕ) – ।ਪੰਜਾਬ ਚ ਅੱਜ ਅਕਾਲੀ ਦਲ ਤੋਂ ਬਾਅਦ ਅੱਜ ਕਾਂਗਰਸ ਲੋਕ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿਤੀ ਗਈ ਹੈ ।ਸੂਚੀ ਵਿੱਚ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੂੰ ਉਮੀਦਵਾਰ ਐਲਾਨਿਆ ਹੈ ਪਰ ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਤਿਆਰ ਕੀਤੀ ਗਈ ਫਾਈਨਲ ਲਿਸਟ ਵਿੱਚੋਂ
ਸੰਗਰੂਰ ਲੋਕ ਸਭਾ ਹਲਕੇ ਤੋਂ ਸੁਖਪਾਲ ਸਿੰਘ ਖਹਿਰਾ
ਅੰਮ੍ਰਿਤਸਰ ਤੋਂ ਗੁਰਜੀਤ ਔਜਲਾ
ਪਟਿਆਲਾ ਤੋਂ ਧਰਮ ਵੀਰ ਗਾਂਧੀ
ਜਲੰਧਰ ਤੋਂ ਚਰਨਜੀਤ ਚੰਨੀ
ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ
ਸ੍ਰੀ ਅਨੰਦਪੁਰ ਸਾਹਿਬ ਤੋਂ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਦਾ ਨਾਮ ਦੱਸਿਆ ਜਾ ਰਿਹਾ ।
She haat ਜਿਥੇ ਔਰਤਾਂ ਦੇ ਹੱਥਾਂ ‘ਚ ਹੈ ਸਾਰੀ ਕਮਾਨ
She haat ਜਿਥੇ ਔਰਤਾਂ ਦੇ ਹੱਥਾਂ 'ਚ ਹੈ ਸਾਰੀ ਕਮਾਨ 23 ਔਰਤਾਂ ਦਾ ਸਮੂਹ ਸੰਭਾਲਦਾ ਹੈ ਸਾਰਾ ਕੰਮਕਾਰ, ਦੂਜਿਆਂ ਲਈ...