🙏🌸 ਅੱਜ ਦਾ ਵਿਚਾਰ 🌸🙏

22
Advertisement

🙏🌸 ਅੱਜ ਦਾ ਵਿਚਾਰ 🌸🙏

💫💫ਸਾਡੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਅਸੀਂ ਹਾਰ ਮੰਨ ਲੈਂਦੇ ਹਾਂ। ਜਦਕਿ ਸਫ਼ਲ ਹੋਣ ਲਈ ਜ਼ਰੂਰੀ ਹੈ ਕਿ ਇੱਕ ਕੋਸ਼ਿਸ਼ ਹੋਰ ਕੀਤੀ ਜਾਵੇ। 💫💫

Advertisement