ਹਵਾਈ ਸਫਰ ਜਲਦ ਹੋ ਸਕਦੈ ਮਹਿੰਗਾ, ਜਾਣੋ ਕੀ ਹੈ ਕਾਰਨ

1188
Advertisement


ਨਵੀਂ ਦਿੱਲੀ, 2 ਸਤੰਬਰ : ਦੇਸ਼ ਵਿਚ ਹਵਾਈ ਸਫਰ ਛੇਤੀ ਹੀ ਮਹਿੰਗਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ| ਇਸ ਦਾ ਕਾਰਨ ਤੇਲ ਕੀਮਤਾਂ ਵਿਚ ਹੋਏ ਭਾਰੀ ਵਾਧੇ ਨੂੰ ਦੱਸਿਆ ਜਾ ਰਿਹਾ ਹੈ|
ਪ੍ਰਾਪਤ ਰਿਪੋਰਟਾਂ ਅਨੁਸਾਰ ਤੇਲ ਕੰਪਨੀਆਂ ਨੇ ਏ.ਟੀ.ਐਫ ਦੀਆਂ ਕੀਮਤਾਂ ਵਿਚ 4 ਫੀਸਦ ਵਾਧਾ ਕੀਤਾ ਹੈ, ਜਿਸ ਦਾ ਅਸਰ ਹਵਾਈ ਜਹਾਜ਼ਾਂ ਵਿਚ ਪੈਣ ਵਾਲੇ ਤੇਲ ਉਤੇ ਪੈ ਰਿਹਾ ਹੈ| ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਤਿਉਹਾਰਾਂ ਦੇ ਸੀਜ਼ਨਾਂ ਵਿਚ ਘਰੇਲੂ ਉਡਾਣਾਂ ਵਿਚ ਗ੍ਰਾਹਕਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪੈ ਸਕਦੀ ਹੈ|

Advertisement

LEAVE A REPLY

Please enter your comment!
Please enter your name here