Advertisement
ਚੰਡੀਗੜ੍ਹ 26 ਅਗਸਤ (ਵਿਸ਼ਵ ਵਾਰਤਾ) – ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਪੰਚਕੂਲਾ ਦੇ ਡੀ.ਸੀ.ਪੀ. ਅਸ਼ੋਕ ਕੁਮਾਰ ਨੂੰ ਮੁਅਤਲ ਕਰ ਦਿੱਤਾ ਹੈ।
ਹਰਿਆਣਾ ਸਰਕਾਰ ਨੇ ਮਨਵੀਰ ਸਿੰਘ ਨੂੰ ਪੰਚਕੂਲਾ ਦਾ ਡੀ.ਸੀ.ਪੀ. ਨਿਯੁਕਤ ਕੀਤਾ
ਚੰਡੀਗੜ੍ਹ 26 ਅਗਸਤ (ਵਿਸ਼ਵ ਵਾਰਤਾ) – ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵਨ ਨਾਲ ਪਹਿਲੀ ਬਟਾਲਿਅਨ ਐਚ.ਏ.ਪੀ., ਅੰਬਾਲਾ ਸਿਟੀ ਦੇ ਕਮਾਡੈਂਟ ਮਨਵੀਰ ਸਿੰਘ ਨੂੰ ਪੰਚਕੂਲਾ ਦਾ ਡੀ.ਸੀ.ਪੀ. ਨਿਯੁਕਤ ਕੀਤਾ ਹੈ।
Advertisement