<img class="alignnone size-medium wp-image-9094 alignleft" src="http://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /> <div>ਚੰਡੀਗੜ੍ਹ ਪ੍ਰਸ਼ਾਸਨ ਨੇ ਇੰਸਪੈਕਟਰ ਦਲੀਪ ਰਤਨ ਅਤੇ ਇੰਸਪੈਕਟਰ ਹਰਜੀਤ ਕੌਰ ਨੂੰ ਪ੍ਰੋਮੋਟ ਕਰ ਦਿੱਤਾ। ਹਰਜੀਤ ਕੌਰ ਚੰਡੀਗੜ੍ਹ ਪੁਲਿਸ ਦੀ ਪਹਿਲੀ ਮਹਿਲਾ ਡੀ ਐਸ ਪੀ ਬਣੀ ਹੈ ।ਦੋਨਾਂ ਨੂੰ ਡੀਐਸਪੀ ਪ੍ਰੋਮੋਟ ਕਰਨ ਦੇ ਆਦੇਸ਼ ਹੋਮ ਸਪੈਸ਼ਲ ਸੈਕਰੇਟਰੀ ਅਨੁਰਾਗ ਅੱਗਰਵਾਲ ਨੇ ਜਾਰੀ ਕੀਤੇ।</div>