ਨਵੀਂ ਦਿੱਲੀ, 5 ਜਨਵਰੀ – ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਨੂੰ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ| ਇਸ ਦੌਰਾਨ ਅੱਜ ਮੌਜੂਦਾ ਸੈਸ਼ਨ ਦਾ ਆਖਰੀ ਦਿਨ ਸੀ, ਪਰ ਆਖਰੀ ਦਿਨ ਭਾਰੀ ਹੰਗਾਮਾ ਜਾਰੀ ਰਿਹਾ| ਸੰਸਦ ਦੇ ਅਣਮਿੱਥੇ ਸਮੇਂ ਲਈ ਮੁਲਤਵੀ ਹੋਣ ਤੋਂ ਬਾਅਦ ਤਿੰਨ ਤਲਾਕ ਬਿੱਲ ਵਿਚਾਲੇ ਹੀ ਲਟਕ ਗਿਆ ਹੈ| ਇਸ ਬਿੱਲ ਨੂੰ ਲੋਕ ਸਭਾ ਵਿਚ ਪਾਸ ਕਰਵਾ ਲਿਆ ਗਿਆ ਸੀ, ਪਰ ਇਹ ਰਾਜ ਸਭਾ ਵਿਚ ਹਾਲੇ ਪਾਸ ਨਹੀਂ ਹੋ ਸਕਿਆ|
Chandigarh News:ਮੁੱਖ ਮੰਤਰੀ ਨੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ ਦੀ ਮੌਤ ‘ਤੇ ਦੁੱਖ ਪ੍ਰਗਟਾਇਆ
*ਚੰਡੀਗੜ੍ਹ, 10 ਅਕਤੂਬਰ ( ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਉੱਘੇ ਉਦਯੋਗਪਤੀ ਰਤਨ ਟਾਟਾ...