Advertisement
ਕੋਲੰਬੋ, 6 ਮਾਰਚ : ਟ੍ਰਾਈ ਸੀਰੀਜ ਦੇ ਪਹਿਲੇ ਮੈਚ ਵਿਚ ਸ੍ਰੀਲੰਕਾ ਨੇ ਟੌਸ ਜਿੱਤ ਲਿਆ ਹੈ ਅਤੇ ਉਸ ਨੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ|
ਭਾਰਤ ਇਸ ਮੈਚ ਵਿਚ ਪਹਿਲਾਂ ਬੱਲੇਬਾਜੀ ਕਰੇਗਾ| ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਅੱਜ ਸਿਖਰ ਧਵਨ, ਸੁਰੇਸ਼ ਰੈਨਾ, ਮਨੀਸ਼ ਪਾਂਡੇ, ਦਿਨੇਸ਼ ਕਾਰਤਿਕ, ਰਿਸ਼ਭ ਪੰਤ, ਵਾਸ਼ਿੰਗਟਨ ਸੁੰਦਰ, ਵਿਜੇ ਸੰਕਰ, ਸ਼ਰਦੂਲ ਠਾਕੁਰ, ਉਨਾਦਕਟ ਤੇ ਚਾਹਲ ਨੂੰ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ|
Advertisement