ਕੋਲੰਬੋ, 23 ਅਗਸਤ : ਦੁਨੀਆ ਦਾ ਨੰਬਰ ਇਕ ਬੱਲੇਬਾਜ ਬਣਨ ਤੋਂ ਵਿਰਾਟ ਕੋਹਲੀ ਕੇਵਲ 46 ਦੌੜਾਂ ਹੀ ਦੂਰ ਹੈ ਅਤੇ ਕੱਲ੍ਹ ਵੀਰਵਾਰ ਨੂੰ ਸ੍ਰੀਲੰਕਾ ਖਿਲਾਫ ਦੂਸਰੇ ਵਨਡੇ ਮੈਚ ਵਿਚ ਵਿਰਾਟ ਕੋਹਲੀ ਇਹ ਉਪਲਬਧੀ ਹਾਸਿਲ ਕਰ ਸਕਦਾ ਹੈ|
ਦੱਸਣਯੋਗ ਹੈ ਕਿ ਵਿਰਾਟ ਕੋਹਲੀ ਤੋਂ ਇਸ ਸਮੇਂ ਦੱਖਣੀ ਅਫਰੀਕਾ ਦੇ ਫਾਫ ਡੂ ਪਲੇਸਿਸ ਤੇ ਇੰਗਲੈਂਡ ਦੇ ਜੋ ਰੂਟ ਹੀ ਅੱਗੇ ਹਨ| ਹੁਣ ਜੇਕਰ ਵਿਰਾਟ ਕੋਹਲੀ ਸ੍ਰੀਲੰਕਾ ਖਿਲਾਫ 50 ਮਾਰ ਜਾਂਦਾ ਹੈ ਤਾਂ ਉਹ ਇਹ ਉਪਲਬਧੀ ਵੀ ਹਾਸਿਲ ਕਰ ਸਕਦਾ ਹੈ|
MS Dhoni ਦੀਆਂ ਵਧੀਆਂ ਮੁਸ਼ਕਿਲਾਂ! ਹਾਈਕੋਰਟ ਨੇ ਭੇਜਿਆ ਨੋਟਿਸ
MS Dhoni ਦੀਆਂ ਵਧੀਆਂ ਮੁਸ਼ਕਿਲਾਂ! ਹਾਈਕੋਰਟ ਨੇ ਭੇਜਿਆ ਨੋਟਿਸ ਇਸ ਮਾਮਲੇ 'ਚ ਪੇਸ਼ ਹੋਣ ਦੇ ਹੁਕਮ ਜਾਰੀ ਨਵੀਂ ਦਿੱਲੀ, 13...