<div><img class="alignnone size-medium wp-image-1307 alignleft" src="https://wishavwarta.in/wp-content/uploads/2017/08/news-3-300x108.jpg" alt="" width="300" height="108" /></div> <div></div> <div></div> <div><b>ਸ੍ਰੀਨਗਰ ,</b> ਬਰਫ਼ੀਲੇ ਤੁਫ਼ਾਨ ਕਾਰਨ ਇਕ ਅਫ਼ਸਰ ਸਮੇਤ ਚਾਰ ਮੌਤਾਂ ਹੋ ਜਾਣ ਜਾਣਕਾਰੀ ਪ੍ਰਾਪਤ ਹੋਈ ਹੈ ਇਸ ਤੋਂ ਇਲਾਵਾ 6 ਲੋਕ ਦੀ ਲਾਪਤਾ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਿਕ ਉਤਰੀ ਕਸ਼ਮੀਰ ਦੇ ਤੰਗਧਾਰ ਇਲਾਕੇ ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਇਕ ਵਾਹਨ ਇਸ ਦੀ ਚਪੇਟ ਵਿਚ ਆ ਗਿਆ ਜਿਸ ਕਾਰਨ ਇਹ ਹਾਦਸਾ ਹੋਇਆ।</div>