ਜਲੰਧਰ 28 ਅਗਸਤ – ਸੈਰ ਸਪਾਟਾ ਮੰਤਰਾਲੇ ਨੇ ਪੰਜਾਬ ਵਿਚ ਸਵਦੇਸ਼ ਦਰਸ਼ਨ ਸਕੀਮ ਦੇ ਹੈਰੀਟੇਜ ਸਰਕਿਟ ਤਹਿਤ 99. 95 ਕਰੋੜ ਰੁਪਏ ਦਾ ਨਵਾਂ ਪ੍ਰੋਜੈਕਟ ਮੰਨਜੂਰ ਕੀਤਾ ਹੈ।
ਇਸ ਪ੍ਰੋਜੈਕਟ ਅਧੀਨ ਅਨੰਦਪੁਰ ਸਾਹਿਬ , ਫਤਿਹਗੜ ਸਾਹਿਬ , ਚਮਕੌਰ ਸਾਹਿਬ , ਫਿਰੋਜ਼ਪੁਰ , ਅਮ੍ਰਿਤਸਰ , ਖਟਕੜ ਕਲਾਂ , ਕਲਾਨੋਰ ਅਤੇ ਪਟਿਆਲਾ ਦੀਆਂ ਹੈਰੀਟੇਜ ਥਾਵਾਂ ਸਾਮਲ ਕੀਤੀਆਂ ਗਈਆਂ ਹਨ।
ਅਮ੍ਰਿਤਸਰ ਵਿਖੇ ਜਲਿਆਂਵਾਲ ਬਾਗ ਦੇ ਵਿਕਾਸ ਤੇ 8 ਕਰੋੜ, ਅਨੰਦਪੁਰ ਸਾਹਿਬ ਵਿਖੇ 28. 99 ਕਰੋੜ ਫਤਿਹਗੜ ਸਾਹਿਬ ਵਿਖੇ ਸਹੀਦ ਊਧਮ ਸਿੰਘ ਦੀ ਸਮਾਧ, ਦੀਵਾਨ ਟੋਡਰ ਮੱਲ ਦੀ ਜਜ ਹਵੇਲੀ, ਮੀਰ ਮੀਆਂ ਟਂੋਬ , ਅਤੇ ਸਧਨਾ ਕਸਾਈ ਟੋਂਬ ਤੇ 19. 20 ਕਰੋੜ, ਹੁਸੈਨੀਵਾਲਾ ਸਰਹੱਦ ਤੇ 8 ਕਰੋੜ ਅਤੇ ਖਟਕੜ ਕਲਾਂ , ਕਲਾਨੋਰ ਵਿਖੇ 17 ਕਰੋੜ ਰੁਪਏ ਖਰਚ ਕੀਤੇ ਜਾਣਗੇ ।
ਇਸ ਪ੍ਰੋਜੈਕਟ ਅਧੀਨ ਇਨਾਂ ਥਾਵਾਂ ਤੇ ਵੱਖ ਵੱਖ ਵਿਕਾਸ ਕਾਰਜ ਕੀਤੇ ਜਾਣਗੇ ।
PUNJAB ਸਰਕਾਰ ਵੱਲੋਂ 15 ਬਿਰਧ ਘਰਾਂ ਲਈ 4.21 ਕਰੋੜ ਰੁਪਏ ਦੀ ਗ੍ਰਾਂਟ ਜਾਰੀ: ਡਾ. ਬਲਜੀਤ ਕੌਰ
PUNJAB ਸਰਕਾਰ ਵੱਲੋਂ 15 ਬਿਰਧ ਘਰਾਂ ਲਈ 4.21 ਕਰੋੜ ਰੁਪਏ ਦੀ ਗ੍ਰਾਂਟ ਜਾਰੀ: ਡਾ. ਬਲਜੀਤ ਕੌਰ ਕਿਹਾ, ਬਿਰਧ ਘਰਾਂ ਵਿਚ...