ਸੈਂਸੈਕਸ ‘ਚ 33 ਅਤੇ ਨਿਫਟੀ ‘ਚ 11 ਅੰਕਾਂ ਦਾ ਉਛਾਲ

636
Advertisement


ਮੁੰਬਈ, 22 ਅਗਸਤ : ਸੈਂਸੈਕਸ ਵਿਚ ਅੱਜ 33 ਅੰਕਾਂ ਦਾ ਉਛਾਲ ਦਰਜ ਕੀਤਾ ਗਿਆ, ਜਿਸ ਨਾਲ ਇਹ 31,291.85 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ|
ਇਸ ਤੋਂ ਇਲਾਵਾ ਨਿਫਟੀ ਵਿਚ 11.20 ਅੰਕਾਂ ਦਾ ਉਛਾਲ ਦਰਜ ਕੀਤਾ ਗਿਆ, ਜਿਸ ਨਾਲ ਇਹ 9,765.55 ਅੰਕਾਂ ਉਤੇ ਬੰਦ ਹੋਇਆ|

Advertisement

LEAVE A REPLY

Please enter your comment!
Please enter your name here