ਸੁੱਚਾ ਸਿੰਘ ਲੰਗਾਹ ਦੇ ਮੁੰਡੇ ਬਾਰੇ ਮਜੀਠੀਆ ਕਿਉਂ ਨਹੀਂ ਕਰ ਰਹੇ ਪ੍ਰੈਸ ਕਾਨਫ਼ਰੰਸ : ਮਾਨ
ਚੰਡੀਗੜ੍ਹ :( ਵਿਸ਼ਵ ਵਾਰਤਾ ) ਬੀਤੇ ਦਿਨੀ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਦਾ ਮੁੰਡਾ ਪ੍ਰਕਾਸ਼ ਸਿੰਘ ਨਸ਼ੇ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ । ਇਸ ਸਬੰਧੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦਿਆਂ ਬਿਕਰਮ ਮਜੀਠੀਆ ਉਤੇ ਤੰਜ ਕੱਸਿਆ ਹੈ।
ਉਨ੍ਹਾਂ ਟਵੀਟ ਵਿਚ ਲਿਖਿਆ :
ਕਿਹਾ, ਲੰਗਾਹ ਦੇ ਮੁੰਡੇ ਦਾ ਮਾਮਾ ਵੀ ਬਣ ਜਾਵੇ ਬਿਕਰਮ ਮਜੀਠੀਆ
ਸੁੱਚਾ ਸਿੰਘ ਲੰਗਾਹ ਦੇ ਬੇਟੇ ਬਾਰੇ ਵੀ ਕਰੋ ਪ੍ਰੈਸ ਕਾਨਫ਼ਰੰਸ