Advertisement
ਗੁਰੂ ਹਰਸਹਾਏ ਵਿੱਚ ਅਕਾਲੀ ਦਲ ਦੀ ਪੋਲ-ਖੋਲ ਰੈਲੀ ਵਿੱਚ ਸੁਖਬੀਰ ਸਿੰਘ ਬਾਦਲ ਨੇ ਲਾਲ ਡਾਇਰੀ ਦਾ ਜਿਕਰ ਕੀਤਾ। ਉਹਨਾਂ ਕਿਹਾ ਮੈਂ ਅਕਾਲੀ ਵਰਕਰਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਅਤੇ ਪੁਲਿਸ ਅਧਿਕਾਰੀਆਂ ਦੇ ਨਾਮ ਲਿਖ ਰਿਹਾ ਹਾਂ। ਅਕਾਲੀ ਸਰਕਾਰ ਆਉਣ ਦੇ ਬਾਅਦ ਉਨ੍ਹਾਂ ਸਾਰਿਆਂ ਨੂੰ ਭੁਗਤਣਾ ਪਵੇਗਾ।
Advertisement