ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੱਤਿਆ ਦੇ ਮਾਮਲੇ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ ਸਿੱਧੂ ਦੇ ਵਕੀਲ ਦੀ ਦਲੀਲ ਮੈਡੀਕਲ ਰਿਪੋਰਟ ਵਿੱਚ ਗੁਰਨਾਮ ਸਿੰਘ ਦੀ ਮੌਤ ਦੀ ਵਜ੍ਹਾ ਸਿਰ ਤੇ ਲੱਗੀ ਸੱਟ ਨਹੀਂ ਬਲਕਿ ਹਾਰਟ ਅਟੈਕ ਨਾਲ ਹੋਈ ਸੀ