ਨਵੀਂ ਦਿੱਲੀ, 17 ਸਤੰਬਰ : ਸਿੱਖ ਰੈਜੀਮੈਂਟ ਦੇ ਜਵਾਨ ਵੱਲੋਂ ਆਪਣੇ 2 ਸਾਥੀਆਂ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਧਰਮਸ਼ਾਲਾ ਦੀ ਹੈ, ਜਿਥੇ 18 ਸਿੱਖ ਰੈਜੀਮੈਂਟ ਦੇ ਸਿਪਾਹੀ ਨੇ 2 ਸਾਥੀਆਂ ਨੂੰ ਕਤਲ ਕਰ ਕੇ ਖੁਦਕੁਸ਼ੀ ਕਰ ਲਈ।
ਦੱਸਿਆ ਜਾ ਰਿਹਾ ਹੈ ਕਿ ਇਹਨਾਂ ਜਵਾਨਾਂ ਦਰਮਿਆਨ ਡਿਊਟੀ ਨੂੰ ਲੈ ਕੇ ਝਗੜਾ ਹੋਇਆ ਸੀ।