ਸਿਡਨੀ ‘ਚ ਨਹੀਂ ਹੋਵੇਗਾ ਖਾਲਿਸਤਾਨ ਰੈਫਰੈਂਡਮ 

81
Advertisement

ਸਿਡਨੀ ‘ਚ ਨਹੀਂ ਹੋਵੇਗਾ ਖਾਲਿਸਤਾਨ ਰੈਫਰੈਂਡਮ 

ਚੰਡੀਗੜ੍ਹ,12ਮਈ(ਵਿਸ਼ਵ ਵਾਰਤਾ)- ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਹੋਣ ਵਾਲਾ ਖਾਲਿਸਤਾਨ ਰੈਫਰੈਂਡਮ ਹੁਣ ਨਹੀਂ ਹੋਵੇਗਾ। ਮਿਲੀ ਜਾਣਕਾਰੀ ਅਨੁਸਾਰ ਬਲੈਕਟਾਊਨ ਸਿਟੀ ਕਾਊਂਸਲ ਨੇ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਸ ਤੇ ਪਾਬੰਦੀ ਲਗਾ ਦਿੱਤੀ ਹੈ। ਦੱਸ ਦਈਏ ਕਿ SFJ ਨੇ ਖਾਲਿਸਤਾਨ ਰੈਫਰੈਂਡਮ ਲਈ 4 ਜੂਨ ਦਾ ਦਿਨ ਰੱਖਿਆ ਸੀ।

Advertisement