ਸਾਬਕਾ ਮੁੱਖ ਮੰਤਰੀ ਚੰਨੀ ਤੇ ਲਗਾਏ ਇਲਜ਼ਾਮਾਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਹੋਏ ਲਾਈਵ
ਪਲੇਅਰ ਦੇ ਨਾਮ ਦਾ ਕੀਤਾ ਖੁਲਾਸਾ
ਤੁਸੀਂ ਵੀ ਦੇਖੋ ਲਾਈਵ
ਚੰਡੀਗੜ੍ਹ,31ਮਈ(ਵਿਸ਼ਵ ਵਾਰਤਾ) ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਲਗਾਏ ਇਲਜ਼ਾਮਾਂ ਨੂੰ ਸਾਬਿਤ ਕਰਨ ਲਈ ਪੰਜਾਬ ਭਵਨ ਤੋਂ ਲਾਈਵ ਹੋਏ ਹਨ। ਉਹਨਾਂ ਵੱਲੋਂ ਲਾਈਵ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਉਹਨਾਂ ਨੇ ਇਸ ਮੌਕੇ ਕਿਹਾ ਕਿ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਦੀ ਜਾਣਕਾਰੀ ਜਨਤਕ ਕਰ ਰਿਹਾਂ ਹਾਂ। ਇਸ ਮੌਕੇ ਉਹਨਾਂ ਨੇ ਖਿਡਾਰੀ ਦਾ ਨਾਮ ਵੀ ਦੱਸਿਆ ਤੇ ਜਾਣਕਾਰੀ ਦਿੱਤੀ ਕੀ ਖਿਡਾਰੀ ਜਸਇੰਦਰ ਸਿੰਘ ਤੋਂ ਨੌਕਰੀ ਬਦਲੇ ਰਿਸ਼ਵਤ ਦੀ ਮੰਗ ਕੀਤੀ ਗਈ ਹੈ।
https://twitter.com/BhagwantMann/status/1663828720032055296?t=lOph7nPgazbhfGycQtyPAA&s=08