ਸਾਨੀਆ ਮਿਰਜ਼ਾ ਨੇ ਜਿੱਤਿਆ ਸੀਜ਼ਨ ਦਾ ਪਹਿਲਾ ਖਿਤਾਬ
ਚੰਡੀਗੜ੍ਹ, 27ਸਤੰਬਰ(ਵਿਸ਼ਵ ਵਾਰਤਾ) ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਐਤਵਾਰ ਨੂੰ ਸੀਜ਼ਨ ਦਾ ਪਹਿਲਾ ਖਿਤਾਬ ਜਿੱਤਿਆ। ਭਾਰਤ ਅਤੇ ਚੀਨ ਦੀ ਦੂਜੀ ਦਰਜਾ ਪ੍ਰਾਪਤ ਜੋੜੀ ਨੇ ਤੀਜਾ ਦਰਜਾ ਪ੍ਰਾਪਤ ਅਮਰੀਕੀ ਜੋੜੀ ਕ੍ਰਿਸਚੀਅਨ ਅਤੇ ਨਿਊਜ਼ੀਲੈਂਡ ਦੀ ਰੋਟਲਿਫ ਨੂੰ 1 ਘੰਟੇ 4 ਮਿੰਟ ਵਿੱਚ 6-3, 6-2 ਨਾਲ ਹਰਾਇਆ।