ਅੰਬਾਲਾ17 ਅਪ੍ਰੈਲ( ਵਿਸ਼ਵ ਵਾਰਤਾ ਡੈਸਕ)- ਸ਼ੰਭੂ ਬਾਰਡਰ ਦੇ ਕੋਲ ਬਣੇ ਰੇਲਵੇ ਟ੍ਰੈਕ ਨੂੰ ਕਿਸਾਨਾਂ ਵਲੋਂ ਜਾਮ ਕਰਨ ਦੀ ਕੌਸ਼ਿਸ਼ ਕੀਤੀ ਗਈ. ਇਸ ਦਰਮਿਆਨ ਪੁਲਿਸ ਨੇ ਕਿਸਾਨਾਂ ਨੂੰ ਟ੍ਰੈਕ ਵੱਲ ਵਧਣ ਤੋਂ ਰੋਕਣ ਦੀ ਕੌਸ਼ਿਸ਼ ਕੀਤੀ। ਕਿਸਾਨਾਂ ਨੇ ਰੇਲਵੇ ਟ੍ਰੈਕ ਵਲ ਕੂਚ ਕਰਦੇ ਹੋਏ ਉਥੇ ਪਹੁੰਚ ਕੇ ਰੇਲ ਲਾਈਨ ਤੇ ਧਰਨਾ ਸ਼ੁਰੂ ਕਰ ਦਿੱਤਾ ਹੈ। ਤਸਵੀਰ ਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੌਰਾਨ ਸ਼ੰਬੂ ਬਾਰਡਰ ਦੀ ਝਲਕ ਨਾਲ ਪੁਲਿਸ ਨੇ ਰੋਕਨ ਦੀ ਭਰਪੂਰ ਕੌਸ਼ਿਸ਼ ਕੀਤੀ। ਦੱਸ ਦਈਏ ਕਿਸਾਨ ਅੱਜ ਮੁੜ ਤੋਂ ਨਵਦੀਪ ਸਣੇ 3ਕਿਸਾਨ ਲੀਡਰਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ, ਇਸ ਸੰਬਧ ਚ ਪਹਿਲਾਂ ਹਰਿਆਣਾ ਸਰਕਾਰ ਨਾਲ ਗਲਬਾਤ ਵੀ ਹੋ ਚੁਕੀ ਹੈ।
RBI ਗਵਰਨਰ ਦਫ਼ਤਰ ‘ਚ ਅੱਜ ਸ਼ਕਤੀਕਾਂਤ ਦਾਸ ਦਾ ਆਖਰੀ ਦਿਨ
RBI ਗਵਰਨਰ ਦਫ਼ਤਰ 'ਚ ਅੱਜ ਸ਼ਕਤੀਕਾਂਤ ਦਾਸ ਦਾ ਆਖਰੀ ਦਿਨ ਪ੍ਰੈਸ ਕਾਨਫਰੰਸ ਕਰ ਆਪਣੇ ਅਨੁਭਵ ਨੂੰ ਕੀਤਾ ਸਾਂਝਾ ਨਵੀ ਦਿੱਲੀ...