ਸਟੋਰੀ-4′ ਰਾਹੀਂ ਬਾਲੀਵੁੱਡ ‘ਚ ਆਗਾਜ਼ ਕਰਨ ਲਈ ਤਿਆਰ ਹੈ ਇਹਾਨਾ ਢਿੱਲੋਂ

1066
Advertisement
ਚੰਡੀਗੜ੍ਹ – ‘ਡੈਡੀ ਕੂਲ ਮੁੰਡੇ ਫੂਲ’ ਅਤੇ ‘ਟਾਈਗਰ’ ਵਰਗੀਆਂ ਪੰਜਾਬੀ ਫਿਲਮਾਂ ‘ਚ ਕੰਮ ਕਰ ਚੁੱਕੀ ਅਭਿਨੇਤਰੀ ਇਹਾਨਾ ਢਿੱਲੋਂ ਫਿਲਮ ‘ਹੇਟ । ਇਹਾਨਾ ਨੇ ਆਪਣੇ ਬਿਆਨ ‘ਚ ਕਿਹਾ, ”ਮੈਂ ‘ਹੇਟ ਸਟੋਰੀ-4’ ਦਾ ਹਿੱਸਾ ਹਾਂ। ਉਸ ਨੇ ਦੱਸਿਆ ਕਿ ਫਿਲਮ ‘ਚ ਉਸਦੇ ਅਭਿਨੈ ਨੂੰ ਉਸ ਦੀ ਲੁੱਕ ਦੀ ਬਜਾਏ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ। ਉਸ ਨੇ ਕਿਹਾ ਕਿ ਅਸਲ ‘ਚ ਉਹ ਇਸ ਫਿਲਮ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹਿਤ ਹੈ।
Advertisement

LEAVE A REPLY

Please enter your comment!
Please enter your name here