ਪੰਜਾਬਸਂਗਰੂਰ : ਕਿਸਾਨ ਨੇ ਕੀਤੀ ਖ਼ੁਦਕੁਸ਼ੀBy Wishavwarta - March 5, 2018139Facebook Twitter Pinterest WhatsApp Advertisementਸੰਗਰੂਰ ਦੇ ਪਿੰਡ ਰਾਮਪੁਰ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਚਮਕੌਰ ਸਿੰਘ ਨੇ ਨਹਿਰ ‘ਚ ਛਾਲ ਮਾਰ ਦਿੱਤੀ ਹੈ। ਜਿਸ ਕਾਰਨ ਕਿਸਾਨ ਦੀ ਮੌਤ ਹੋ ਗਈ । ਖਨੌਰੀ ਵਿੱਚ ਭਾਖੜਾ ਨਹਿਰ ‘ਚੋਂ ਕਿਸਾਨ ਦੀ ਮਿਲੀ ਹੈ। Advertisement