<img class="alignnone size-medium wp-image-4154" src="https://wishavwarta.in/wp-content/uploads/2017/10/sensex-up-pic-300x225.jpg" alt="" width="300" height="225" /> ਮੁੰਬਈ, 14 ਸਤੰਬਰ : ਸ਼ੇਅਰ ਬਾਜ਼ਾਰ ਵਿਚ ਅੱਜ ਵੱਡਾ ਉਛਾਲ ਦਰਜ ਕੀਤਾ ਗਿਆ, ਜਿਸ ਨਾਲ ਸੈਂਸੈਕਸ 372.68 ਅੰਕਾਂ ਦੇ ਵਾਧੇ ਨਾਲ 38,090.64 ਉਤੇ ਪਹੁੰਚ ਕੇ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ 145.30 ਅੰਕਾਂ ਦੇ ਵਾਧੇ ਨਾਲ 11,515.20 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ।