ਰਾਸ਼ਟਰੀਸ਼ਿਮਲਾ ਜਿਲ੍ਹੇ ਦੇ ਸਰਾਹਾ ਵਿੱਚ ਲੱਗੀ ਭਿਆਨਕ ਅੱਗBy Wishavwarta - March 29, 2018139Facebook Twitter Pinterest WhatsApp Advertisementਹਿਮਾਚਲ :ਸ਼ਿਮਲਾ ਜਿਲ੍ਹੇ ਦੇ ਸਰਾਹਾ ਵਿੱਚ ਭਿਆਨਕ ਅੱਗ ਲੱਗਣ ਨਾਲ ਅੱਧਾ ਦਰਜਨ ਮਕਾਨ ਜਲਕੇ ਸੁਹਾਅ ਹੋ ਜਾਣ ਦੀ ਜਾਣਕਾਰੀ ਮਿਲੀ ਹੈ।ਜਾਣਕਾਰੀ ਮੁਤਾਬਿਕ ਸਵੇਰੇ ਕਰੀਬ 3 ਵਜੇ ਲੱਗੀ ਅੱਗ ਉੱਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ Advertisement