ਵਿਸ਼ਵ ਹਿੰਦੂ ਪਰਿਸ਼ਦ ਨੰਗਲ ਇਕਾਈ ਦੇ ਪ੍ਰਧਾਨ ਦੀ ਹੱਤਿਆ : ਸੁਨੀਲ ਜਾਖੜ ਪਹੁੰਚੇ ਧਰਨੇ ਵਿੱਚ
ਨੰਗਲ, 14 ਅਪ੍ਰੈਲ : ਸ਼ਨੀਵਾਰ ਨੂੰ ਨੰਗਲ ਦੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਵਿਸ਼ਵ ਹਿੰਦੂ ਪਰਿਸ਼ਦ ਨੰਗਲ ਇਕਾਈ ਦੇ ਪ੍ਰਧਾਨ ਦਾ ਕਤਲ ਕਰ ਦਿੱਤਾ ਗਿਆ ਸੀ. ਉਸਨੂੰ ਦੇਖਦੇ ਹੋਏ ਪਰਿਵਾਰ ਤੇ ਅਲੱਗ ਅਲੱਗ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਨੰਗਲ -ਉਨਾ- ਚੰਡੀਗੜ੍ਹ ਹਾਈਵੇ ਦੇ ਉੱਤੇ ਜਾਮ ਲਗਾ ਦਿੱਤਾ ਗਿਆ ਹੈ। ਇਸ ਦਰਮਿਆਨ ਜਾਮ ਦੇ ਵਿੱਚ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਉਸ ਧਰਨੇ ਵਿੱਚ ਪਹੁੰਚੇ।