ਨਵੀਂ ਦਿੱਲੀ, 20 ਦਸੰਬਰ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਹਨੀਮੂਨ ਤੋਂ ਵਾਪਸ ਦਿੱਲੀ ਪਰਤ ਆਏ ਹਨ ਅਤੇ ਕੱਲ੍ਹ ਇਸ ਜੋੜੀ ਦਾ ਕੱਲ੍ਹ ਦਿੱਲੀ ਵਿਚ ਰਿਸ਼ੈਪਸ਼ਨ ਹੋਣ ਜਾ ਰਿਹਾ ਹੈ, ਜਿਸ ਵਿਚ ਕਈ ਸਿਆਸੀ, ਕ੍ਰਿਕਟਰ ਅਤੇ ਫਿਲਮੀ ਹਸਤੀਆਂ ਸ਼ਾਮਿਲ ਹੋਣਗੀਆਂ|
ਵਰਣਨਯੋਗ ਹੈ ਕਿ ਵਿਰਾਟ ਅਤੇ ਅਨੁਸ਼ਕਾ ਸ਼ਰਮਾ ਬੀਤੇ ਦਿਨੀਂ ਇਟਲੀ ਵਿਚ ਵਿਆਹ ਦੇ ਬੰਧਨ ਵਿਚ ਬੱਝੇ ਸਨ, ਜਿਸ ਤੋਂ ਬਾਅਦ ਇਹ ਜੋੜੀ ਰੋਮ ਵਿਚ ਹਨੀਮੂਨ ਉਤੇ ਗਈ ਸੀ|
ਨਵੰਬਰ ਮਹੀਨੇ ਦੇ ਪਹਿਲੇ ਦਿਨ ਆਮ ਲੋਕਾਂ ਨੂੰ ਝਟਕਾ! LPG ਸਿਲੰਡਰ ਹੋਇਆ ਮਹਿੰਗਾ
ਨਵੰਬਰ ਮਹੀਨੇ ਦੇ ਪਹਿਲੇ ਦਿਨ ਆਮ ਲੋਕਾਂ ਨੂੰ ਝਟਕਾ! LPG ਸਿਲੰਡਰ ਹੋਇਆ ਮਹਿੰਗਾ - 62 ਰੁਪਏ ਤਕ ਵਧੀ ਕੀਮਤ -...