ਮਾਨਸਾ, 9 ਅਕਤੂਬਰ (ਵਿਸ਼ਵ ਵਾਰਤਾ)- ਡੀਪੂ ਹੋਲਡਰ ਦੇ ਬਿਲ ਪਾਸ ਕਰਨ ਦੇ ਬਦਲੇ 4 ਹਜਾਰ ਰੁਪਏ ਰਿਸ਼ਵਤ ਬਟੋਰਨ ਵਾਲੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਮੁਨੀਸ਼ ਕੁਮਾਰ ਨੂੰ ਅਜ ਇੰਸਪੈਕਟਰ ਸਤਪਾਲ ਸਿੰਘ ਦੀ ਅਗਵਾਈ ਵਾਲੀ ਵਿਜੀਲੈਂਸ ਟੀਮ ਵਲੋਂ ਮਾਨਯੋਗ ਅਦਾਲਤ ਵਿ¤ਚ ਪੇਸ਼ ਕਰਕੇ ਇ¤ਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।
ਦ¤ਸਣਯੋਗ ਹੈ ਕਿ ਕ¤ਲ ਵਿਜੀਲੈਂਸ ਟੀਮ ਨੇ ਮੁਨੀਸ਼ ਕੁਮਾਰ ਨੂੰ ਇਕ ਡੀਪੂ ਹੋਲਡਰ ਪਾਸੋ 4 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰµਗੇ ਹ¤ਥੀ ਕਾਬੂ ਕਰਕੇ ਮਾਮਲਾ ਦਰਜ ਕੀਤਾ ਸੀ ਅਤੇ ਅ¤ਜ ਇਸਨੂੰ ਅਦਾਲਤ ਸੀ ਜੇ ਐਮ ਮਾਨਸਾ ਵਿ¤ਚ ਪੇਸ਼ ਕਰਕੇ ਹੋਰ ਪੁ¤ਛਗਿ¤ਛ ਲਈ ਪੁਲਿਸ ਰਿਮਾਂਡ ਦੀ ਮµਗ ਕੀਤੀ ਸੀ ਅਦਾਲਤ ਵਲੋਂ ਇµਸਪੈਕਟਰ ਮੁਨੀਸ਼ ਕੁਮਾਰ ਦਾ ਇ¤ਕ ਦਿਨ ਦਾ ਪੁਲੀਸ ਰਿਮਾਂਡ ਦਿ¤ਤਾ ਹੈ ਇµਸਪੈਕਟਰ ਸ¤ਤਪਾਲ ਸਿµਘ ਨੇ ਦ¤ਸਿਆ ਕਿ ਰਿਮਾਂਡ ਦੌਰਾਨ ਪੁ¤ਛਗਿ¤ਛ ਕੀਤੀ ਜਾਵੇਗੀ।
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ ਪੰਜਾਬ ਪੁਲਿਸ...