ਨਵੀਂ ਦਿੱਲੀ, 4 ਸਤੰਬਰ – ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰ ਸੁਲਤਾਨ ਅਹਿਮਦ ਦਾ ਅੱਜ ਦੇਹਾਂਤ ਹੋ ਗਿਆ| ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ|
ਰਾਹੁਲ ਗਾਂਧੀ ਦਾ ਸਤਨਾ ਦੌਰਾ ਖ਼ਰਾਬ ਸਿਹਤ ਕਾਰਨ ਰੱਦ
ਚੰਡੀਗੜ੍ਹ 21 ਅਪ੍ਰੈਲ (ਵਿਸ਼ਵ ਵਾਰਤਾ)-ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਦਾ ਅੱਜ ਮੱਧ ਪ੍ਰਦੇਸ਼ ਦਾ ਦੌਰਾ ਰੱਦ ਕਰ ਦਿੱਤਾ...