ਚੰਡੀਗੜ੍ਹ 12 ਅਪ੍ਰੈਲ 2024( ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੋਕ ਸਭਾ ਚੋਣਾਂ 2024 ਨੂੰ ਮੰਦੇਨਜ਼ਰ ਰੱਖਦੇ ਹੋਏ ਦੋ ਦਿਨਾਂ ਲਈ ਚੋਣ ਪ੍ਰਚਾਰ ਕਰਨ ਲਈ ਜਾ ਰਹੇ ਹਨ ਅੱਜ ਡਿੱਗਬੋਈ ਵਿੱਚ ਚੋਣ ਪ੍ਰਚਾਰ ਕਰਨਗੇ ਅਤੇ ਕੱਲ 13 ਅਪ੍ਰੈਲ ਵਿਸ਼ਵਨਾਥ ਚ ਚੋਣ ਪ੍ਰਚਾਰ ਕਰਨਗੇ ।
Cricket News: ਪਤਨੀ ਆਰਤੀ ਤੋਂ ਵੱਖ ਹੋ ਰਹੇ ਹਨ ਵਰਿੰਦਰ ਸਹਿਵਾਗ?
Cricket News: ਪਤਨੀ ਆਰਤੀ ਤੋਂ ਵੱਖ ਹੋ ਰਹੇ ਹਨ ਵਰਿੰਦਰ ਸਹਿਵਾਗ? ਸੋਸ਼ਲ ਮੀਡੀਆ 'ਤੇ ਤਲਾਕ ਦੀਆਂ ਖਬਰਾਂ ਨੇ ਮਚਾਈ ਹਲਚਲ...