ਚੰਡੀਗੜ੍ਹ 11 ਅਪ੍ਰੈਲ( ਵਿਸ਼ਵ ਵਾਰਤਾ ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਚੋਣ ਪ੍ਰਚਾਰ ਲਈ ਅਸਾਮ ਜਾ ਰਹੇ ਹਨ ਹਨ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਅਸਾਮ ਵਿੱਚ ਦੋ ਸੀਟਾਂ ਤੇ ਲੋਕ ਸਭਾ ਚੋਣਾਂ ਲੜ ਰਹੀ ਹੈ।ਸੂਤਰਾਂ ਮੁਤਾਬਕ ਇਹ ਪ੍ਰਚਾਰ ਦੋ ਦਿਨਾਂ ਲਈ ਹੋਵੇਗਾ ।12 ਅਪ੍ਰੈਲ ਨੂੰ ਡਿਗਬੋਈ ਵਿੱਚ ਚੋਣ ਪ੍ਰਚਾਰ ਕਰਨਗੇ ਅਤੇ 13 ਅਪ੍ਰੈਲ ਨੂੰ ਵਿਸ਼ਵਨਾਥ ਵਿੱਚ ਚੋਣ ਪ੍ਰਚਾਰ ਕਰਨਗੇ
DIL-LUMINATI TOUR 2024 : ਦਿਲਜੀਤ ਦੋਸਾਂਝ ਨੇ ਸ਼ਤਰੰਜ ਚੈਂਪੀਅਨ ਗੁਕੇਸ਼ ਦੇ ਨਾਮ ਕੀਤਾ ਆਪਣਾ ਚੰਡੀਗੜ੍ਹ ਸ਼ੋਅ
DIL-LUMINATI TOUR 2024 : ਦਿਲਜੀਤ ਦੋਸਾਂਝ ਨੇ ਸ਼ਤਰੰਜ ਚੈਂਪੀਅਨ ਗੁਕੇਸ਼ ਦੇ ਨਾਮ ਕੀਤਾ ਆਪਣਾ ਚੰਡੀਗੜ੍ਹ ਸ਼ੋਅ ਤੁਸੀਂ ਵੀ ਸੁਣੋ ਕੀ...