Advertisement
ਵਾਸ਼ਿੰਗਟਨ ਡੀਸੀ: ਲੈਰੀ ਕੁਡਲੋਅ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਆਰਥਿਕ ਸਲਾਹਕਾਰ ਹੋਣਗੇ। ਉਹ ‘ਰਾਸ਼ਟਰੀ ਆਰਥਿਕ ਪ੍ਰੀਸ਼ਦ’ ਦੇ ਡਾਇਰੈਕਟਰ ਦੀ ਥਾਂ ਲੈਣਗੇ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਮੁਕਤ ਵਪਾਰ ਦੇ ਸਮਰਥਕ ਕੁਡਲੋਅ ਸ਼ਾਇਦ ਟਰੰਪ ਦੇ ਸੁਰੱਖਿਆਵਾਦੀ ਵਿਚਾਰਾਂ ਨਾਲ ਸਹਿਮਤ ਨਾ ਹੋਣ।
Advertisement