ਪੰਜਾਬਲੁਧਿਆਣਾ ਪੁਲਿਸ ਨੇ ਕਾਬੂ ਕੀਤੇ 2 ਗੈਂਗਸਟਰBy Wishavwarta - August 17, 2017475Facebook Twitter Pinterest WhatsApp Advertisement ਚੰਡੀਗੜ੍ਹ, 17 ਅਗਸਤ (ਵਿਸ਼ਵ ਵਾਰਤਾ)- ਲੁਧਿਆਣਾ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਦਿਲਪ੍ਰੀਤ ਉਰਫ ਬਾਬਾ ਜੈਨ ਦੇ ਦੋ ਮੈਂਬਰ ਪੁਲਿਸ ਨੇ ਕਾਬੂ ਕਰ ਲਏ| ਉਨ੍ਹਾਂ ਦੇ ਕਬਜੇ ਵਿਚੋਂ ਇਕ ਪਿਸਤੌਲ ਅਤੇ ਕਈ ਕਾਰਤੂਸ ਮਿਲੇ ਹਨ| Advertisement