ਪੰਜਾਬਲੁਧਿਆਣਾ ਨਗਰ ਨਿਗਮ ਨੂੰ ਅੱਜ ਮਿਲ ਜਾਵੇਗਾ ਨਵਾਂ ਮੇਅਰBy Wishavwarta - March 26, 2018125Facebook Twitter Pinterest WhatsApp Advertisementਲੁਧਿਆਣਾ : ਅੱਜ ਲੁਧਿਆਣਾ ਨਗਰ ਨਿਗਮ ਨੂੰ ਨਵਾਂ ਮੇਅਰ ਮਿਲ ਜਾਵੇਗਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਮੇਅਰ ਦੇ ਨਾਂਅ ਦਾ ਕਰਨਗੇ ਐਲਾਨ ਜ਼ਿਕਰਯੋਗ ਹੈ ਕਿ 95 ਵਿੱਚੋਂ 62 ਵਾਰਡਸ ਤੇ ਕਾਂਗਰਸ ਨੇ ਜਿੱਤ ਦਰਜ ਕਰਵਾਈ ਸੀ ! Advertisement