ਚੰਡੀਗੜ੍ਹ, 26 ਫਰਵਰੀ (ਵਿਸ਼ਵ ਵਾਰਤਾ) : ਲੁਧਿਆਣਾ ਦੇ ਵਾਰਡ ਨੰਬਰ 44 ਦੇ 2 ਬੂਥਾਂ ਉਤੇ ਅੱਜ ਮੁੜ ਤੋਂ ਮਤਦਾਨ ਹੋ ਰਿਹਾ ਹੈ| ਇਸ ਦੌਰਾਨ ਦੁਪਹਿਰ 12 ਵਜੇ ਤੱਕ ਬੂਥ ਨੰਬਰ 2 ਉਤੇ 52 ਫੀਸਦੀ ਅਤੇ ਬੂਥ ਨੰਬਰ 3 ਉਤੇ 41 ਫੀਸਦੀ ਮਤਦਾਨ ਹੋ ਚੁੱਕਾ ਸੀ|
ਇਸ ਤੋਂ ਇਲਾਵਾ 2 ਵਜੇ ਤੱਕ ਬੂਥ ਨੰਬਰ-2 ‘ਤੇ 65.57 ਫੀਸਦ ਅਤੇ ਬੂਥ ਨੰਬਰ-3 ‘ਤੇ 54.55 ਫੀਸਦ ਵੋਟਾਂ ਪੈ ਚੁਕੀਆਂ ਸਨ।