ਪੰਜਾਬਲੁਧਿਆਣਾ – ਝਾੜੀਆਂ ਤੋਂ ਮਿਲੀ 5 ਸਾਲ ਬੱਚੀ ਦੀ ਲਾਸ਼By Wishavwarta - March 14, 2018123Facebook Twitter Pinterest WhatsApp Advertisementਸ਼੍ਰੀਆਸ ਨਗਰ ਵਿੱਚ ਝਾੜੀਆਂ ਤੋਂ ਇੱਕ 5 ਸਾਲ ਦੀ ਬੱਚੀ ਦਾ ਲਾਸ਼ ਬਰਾਮਦ ਹੋਈ , ਲੋਕਾਂ ਨੇ ਜਤਾਈ ਬੱਚੀ ਦੇ ਨਾਲ ਕੁਕਰਮ ਦੇ ਬਾਅਦ ਹੱਤਿਆ ਦਾ ਸ਼ੱਕ,ਮੌਕੇ ਉੱਤੇ ਮੌਜੂਦ ਪੁਲਿਸ ਕਰ ਰਹੀ ਜਾਂਚ Advertisement