ਪੰਜਾਬਲੁਧਿਆਣਾ ‘ਚ ਪੁਲਿਸ ਕਰਮੀ ਵੱਲੋਂ ਖੁਦ ਨੂੰ ਮਾਰੀ ਗਈ ਗੋਲੀBy Wishavwarta - March 24, 2018199Facebook Twitter Pinterest WhatsApp Advertisementਲੁਧਿਆਣਾ ਪੁਲੀਸ ਲਾਈਨ ਵਿੱਚ ਪੁਲੀਸ ਕਰਮੀ ਬਲਵਿੰਦਰ ਸਿੰਘ ਨੇ ਖੁਦ ਨੂੰ ਗੋਲੀ ਮਾਰ ਲਈ ਜ਼ਖਮੀ ਪੁਲਿਸ ਕਰਮੀ ਨੂੰ ਡੀਐਮਸੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ .ਪੁਲਿਸ ਮੁਲਾਜਮ ਨੇ ਅਜਿਹਾ ਕਿਊ ਕੀਤਾ ਇਸਦਾ ਪੁਲਿਸ ਪਤਾ ਲਗਾ ਰਹੀ ਹੈ। Advertisement