ਮਾਨਸਾ, 6 ਅਕਤੂਬਰ – ਸੀਪੀਆਈ (ਐਮਐਲ) ਲਿਬਰੇਸ਼ਨ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ, ਸੱਤਾ ਦੀ ਦੁਰਵਰਤੋਂ ਕਰਕੇ ਇµਨ੍ਹਾਂ ਦੋਸ਼ੀਆਂ ਨੂੰ ਬਚਾਉਣ ਅਤੇ ਉਲਟਾ ਇਸ ਕਾਂਡ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਉਤੇ ਬਿਨਾਂ ਕਿਸੇ ਭੜਕਾਹਟ ਦੇ ਫਾਇਰਿµਗ ਕਰਕੇ ਦੋ ਸਿ¤ਖ ਨੌਜਵਾਨਾਂ ਦੀ ਜਾਨ ਲੈਣ ਲਈ ਜ਼ਿµਮੇਵਾਰ ਮੁ¤ਖ ਮµਤਰੀ ਤੇ ਉਪ ਮੁ¤ਖ ਮµਤਰੀ ਬਾਦਲਾਂ ਨੂੰ ਗ੍ਰਿਫਤਾਰ ਕਰਨ ਦੀ ਮµਗ ਅਤੇ ਕੈਪਟਨ ਸਰਕਾਰ ਵੱਲੋਂ ਕੀਤੀ ਜਾ ਰਹੀ ਘੋਰ ਵਾਅਦਾਖਿਲਾਫੀ ਵਿਰੁੱਧ ਕ¤ਲ੍ਹ ਨੂੰ ਬਰਗਾੜੀ ਵਿਖੇ ਹੋ ਰਹੇ ਵਿਸ਼ਾਲ ਰੋਸ ਮਾਰਚ ਦੀ ਹਿਮਾਇਤ ਦਾ ਐਲਾਨ ਕੀਤਾ ਹੈ।
ਲਿਬਰੇਸ਼ਨ ਦੀ ਪµਜਾਬ ਸੂਬਾ ਕਮੇਟੀ ਦੀ ਅ¤ਜ ਖਤਮ ਹੋਈ ਦੋ ਰੋਜ਼ਾ ਮੀਟਿµਗ ਤੋਂ ਬਾਦ ਪਾਰਟੀ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਨ¤ਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪµਜਾਬ ਵਿਧਾਨ ਸਭਾ ਵਲੋਂ ਲµਬੀ ਚਰਚਾ ਤੋਂ ਬਾਅਦ ਪ੍ਰਵਾਨ ਕੀਤੀ ਜਸਟਿਸ ਰਣਜੀਤ ਸਿµਘ ਕਮਿਸ਼ਨ ਦੀ ਜਾਂਚ ਰਿਪੋਰਟ ਵਿਚ ਸਬੂਤਾਂ ਅਤੇ ਗਵਾਹੀਆਂ ਦੇ ਆਧਾਰ *ਤੇ ਇਸ ਸਾਰੇ ਘਟਨਾਕਰਮ ਲਈ ਸਪਸ਼ਟ ਤੌਰ ਉਤੇ ਬਾਦਲਾਂ ਅਤੇ ਸੂਬੇ ਦੇ ਤਤਕਾਲੀ ਪੁਲੀਸ ਮੁ¤ਖੀ ਨੂੰ ਦੋਸ਼ੀ ਠਹਿਰਾਇਆ ਹੈ, ਪਰ ਇਸ ਦੇ ਬਾਵਜੂਦ ਮੌਜੂਦਾ ਮੁ¤ਖ ਮµਤਰੀ ਅਮਰਿµਦਰ ਸਿµਘ, ਬਾਦਲਾਂ ਖਿਲਾਫ਼ ਬਣਦੀ ਠੋਸ ਕਾਰਵਾਈ ਕਰਨ ਦੀ ਬਜਾਏ ਸਮਾਂ ਲµਘਾਕੇ ਮਾਮਲੇ ਨੂੰ ਠµਡਾ ਪਾਉਣ ਅਤੇ ਆਪਸੀ ਗੁਪਤ ਸਮਝੌਤੇ ਤਹਿਤ ਇਸ ਬ¤ਜਰ ਗੁਨਾਹ ਦੇ ਦੋਸ਼ੀ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੱਤਾ ਵਿਚ ਹੋਣ ਦੇ ਬਾਵਜੂਦ ਉਹ ਦੋਸ਼ੀਆਂ ਖਿਲਾਫ਼ ਤੁਰµਤ ਕੋਈ ਠੋਸ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਉਲਟਾ ਉਨ੍ਹਾਂ ਨਾਲ ਰੈਲੀਆਂ ਦੀ ਨੂਰਾ ਕੁਸ਼ਤੀ ਖੇਡਕੇ ਆਮ ਜਨਤਾ ਦੇ ਅ¤ਖੀਂ ਘ¤ਟਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ ਪੰਜਾਬ ਪੁਲਿਸ...