<div><img class="alignnone size-medium wp-image-9089 alignleft" src="http://wishavwarta.in/wp-content/uploads/2017/11/breaking-news-logo-1-300x234.jpg" alt="" width="300" height="234" /></div> <div><strong>ਲੁਧਿਆਣਾ -</strong> ਮੁੱਲਾਪੁਰ ਦੇ ਕੋਲ ਸਵਿਫਟ ਕਾਰ ਰੇਲਿੰਗ ਤੋੜਦੇ ਹੋਏ ਨਹਿਰ ਵਿੱਚ ਡਿੱਗੀ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਵਿੱਚ ਕਾਰ ਸਵਾਰ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਾਣਕਰੀ ਮੁਤਾਬਿਕ ਕਾਰ ਸੇਂਟਰ ਲਾਕ ਹੋਣ ਦੀ ਵਜ੍ਹਾਨਾਲ ਨੌਜਵਾਨ ਕਾਰ ਤੋ ਨਹੀਂ ਨਿਕਲ ਸਕੇ .ਤਿੰਨੋਂ ਨੌਜਵਾਨ ਜਗਰਾਵਾਂ ਦੇ ਪਿੰਡ ਚਕਕਲਾ ਦੇ ਰਹਿਣ ਵਾਲੇ ਸਨ।</div>