<div></div> <div><img class="alignnone size-medium wp-image-9094 alignleft" src="https://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div></div> <div>ਰੂਪਨਗਰ , 5 ਜਨਵਰੀ ਨੂਰਪੁਰ ਬੇਦੀ ਬੁੰਗਾ ਸਾਹਿਬ ਰੋਡ 'ਤੇ ਐਕਟੀਵਾ ਸਵਾਰ ਦੋ ਨੌਜਵਾਨਾਂ ਦਾ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ ਜਾਣਕਾਰੀ ਮੁਤਾਬਿਕ ਸਰਵਨ ਕੁਮਾਰ ਤੇ ਰਮਨ ਕੁਮਾਰ ਇਕ ਬਿਜਲੀ ਦੇ ਖੰਭੇ ਨਾਲ ਟਕਰਾ ਗਏ ਜਿਸ ਕਰਨ ਊਨਾ ਦੀ ਮੌਤ ਹੋ ਗਈ ਇਹ ਨੌਜਵਾਨ ਹਿਮਾਚਲ ਪ੍ਰਦੇਸ਼ ਕਿਸੇ ਫ਼ੈਕਟਰੀ 'ਚ ਕੰਮ ਕਰਦੇ ਸਨ।</div>