ਰਿਆਤ ਬਾਹਰਾ ’ਚ ਆਜ਼ਾਦੀ ਦਿਵਸ ਮਨਾਇਆ  

607
Advertisement


ਹੁਸ਼ਿਆਰਪੁਰ, 16 (ਤਰਸੇਮ ਦੀਵਾਨਾ)-ਰਿਆਤ ਬਾਹਰਾ ਚ 71ਵਾਂ ਆਜ਼ਾਦੀ ਦਿਵਸ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਕੈਂਪਸ ਡਾਇਰੈਕਟਰ ਡਾ.ਚੰਦਰ ਮੋਹਨ ਨੇ ਝੰਡਾ ਲਹਿਰਉਣ ਦੀ ਰਸਮ ਅਦਾ ਕੀਤੀ । ਇਸ ਮੌਕੇ  ਕੈਂਪਸ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ ਦੇ ਨਾਲ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ
ਜਿਸ ਵਿਚ ਆਜ਼ਾਦੀ ਦੇ ਪਰਵਾਨਿਆਂ ਨੂੰ ਯਾਦ ਕਰਦੇ ਹੋਏ ਬੱਚਿਆਂ ਨੇ ਸਿਕਟ, ਵਨ ਐਕਟ ਪਲੇ, ਗੀਤ , ਗਿੱਧਾ , ਭੰਗੜਾ ਪੇਸ਼ ਕੀਤਾ । ਇਸ ਮੌਕੇ ਤੇ ਨਾਟਕ ਦੌਰਾਨ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਜੀਵਨ ਕਾਲ ਨਾਲ ਜੁੜੀਆਂ ਘਟਨਾਵਾਂ ਨੂੰ ਪੇਸ਼ ਕੀਤਾ ਗਿਆ ।  ਇਸ ਮੌਕੇ ਤੇ ਡਾ. ਚੰਦਰ ਮੋਹਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਦੇਸ਼ ਤੇ ਮਰਨ ਵਾਲਿਆਂ ਨੂੰ ਹਮੇਸ਼ਾ ਯਾਦ ਰੱਖ਼ਣਾ ਚਾਹੀਦਾ ਹੈ । ਵਿਦਿਆਰਥੀ ਵਰਗ ਨੂੰ  ਸਿੱਖ਼ਿਆ ਦੇ ਨਾਲ ਨਾਲ ਸ਼ਹੀਦਾਂ ਦੀ ਸ਼ਹੀਦੀਆਂ ਦਾ ਵੀ ਗਿਆਨ ਹੋਣਾ ਚਾਹੀਦਾ ਹੈ।  ਇਸ ਮੌਕੇ ਤੇ ਹਰਿੰਦਰ ਜਸਵਾਲ , ਕੁਲਦੀਪ ਰਾਣਾ , ਪ੍ਰੇਮ ਲਤਾ , ਕੁਲਦੀਪ ਵਾਲੀਆ, ਤਰਣਜੀਤ ਕੌਰ , ਆਰ.ਪੀ

Advertisement

LEAVE A REPLY

Please enter your comment!
Please enter your name here