<img class="alignnone size-medium wp-image-10732" src="https://wishavwarta.in/wp-content/uploads/2017/12/rahul-gandhi-press-1-300x240.jpg" alt="" width="300" height="240" /> ਭੋਪਾਲ 17 ਸਤੰਬਰ : ਕਾਂਗਰਸ ਦੇ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੇ ਅੱਜ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਰੋਡ ਸ਼ੋਅ ਕੀਤਾ। ਰਾਹੁਲ ਗਾਂਧੀ ਦੇ ਇਸ ਰੋਡ ਸ਼ੋਅ ਨੂੰ ਲੋਕਾਂ ਖੂਬ ਸਮਰਥਨ ਦਿਤਾ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਏਅਰ ਪੋਰਟ ਉਤੇ ਪਹੁੰਚੇ, ਜਿਥੇ ਕਾਂਗਰਸੀ ਨੇਤਾਨਾਂ ਨੇ ਉਹਨਾਂ ਦਾ ਸਵਾਗਤ ਕੀਤਾ।