ਪੰਜਾਬਰਜਨੀਸ਼ ਕੁਮਾਰ ਬਣੇ ਐੱਸ.ਬੀ.ਆਈ ਦੇ ਨਵੇਂ ਚੇਅਰਮੈਨBy Wishavwarta - October 4, 2017610Facebook Twitter Pinterest WhatsApp Advertisement ਨਵੀਂ ਦਿੱਲੀ, 4 ਅਕਤੂਬਰ : ਰਜਨੀਸ਼ ਕੁਮਾਰ ਨੂੰ ਸਟੇਟ ਬੈਂਕ ਆਫ ਇੰਡੀਆ (ਐਸ.ਬੀ.ਆਈ) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ| ਉਨ੍ਹਾਂ ਦੀ ਇਹ ਨਿਯੁਕਤੀ 3 ਸਾਲਾਂ ਲਈ ਕੀਤੀ ਗਈ ਹੈ| Advertisement