Advertisement
ਨਵੀਂ ਦਿੱਲੀ, 24 ਮਾਰਚ (ਵਿਸ਼ਵ ਵਾਰਤਾ) – ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਵਲੋਂ ਨਵੀਂ ਦਿੱਲੀ ਵਿਖੇ ਇਕ ਸਮਾਗਮ ਦੌਰਾਨ ਸੀਨੀਅਰ ਕਾਂਗਰਸ ਨੇਤਾ ਰਘੁਬੀਰ ਸਿੰਘ ਜੌੜਾ ਨਾਲ ਮੁਲਾਕਾਤ ਕੀਤੀ ਗਈ। ਫੋਟੋ ਵਿਚ ਸ. ਰਘੁਬੀਰ ਸਿੰਘ ਜੌੜਾ ਦਾ ਸਵਾਗਤ ਕਰਦੇ ਹੋਏ ਸੋਹੇਲ ਮਹਿਮੂਦ ਨਜ਼ਰ ਆ ਰਹੇ ਹਨ।
Advertisement