ਨਵੀ ਦਿੱਲੀ(ਵਿਸ਼ਵ ਵਾਰਤਾ): ਨਵੀ ਦਿੱਲੀ ਵਿਖੇ ਚਾਇਨਾ ਐਮਬੈਸੀ ਵਿਚ ਹੋਏ ਇਕ ਪ੍ਰੋਗਰਾਮ ਦੇ ਦੌਰਾਨ ਚਾਇਨੀਜ਼ ਐਮਬੇਸਡਰ ਲੂਆ ਜਾਹਾਉਹੂਈ ਅਤੇ ਉਹਨਾਂ ਦੀ ਪਤਨੀ ਜ਼ੀਨਗ ਇਲੀ ਦੇ ਨਾਲ ਕਾਂਗਰਸੀ ਆਗੂ ਰਘੁਬੀਰ ਸਿੰਘ ਜੋੜਾ ਗਰਮ ਜੋਸ਼ੀ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਹਨ।
Judicial Department Promotions-ਹਾਈਕੋਰਟ ਵੱਲੋਂ ਵੱਡੇ ਪੱਧਰ ਤੇ ਕੀਤੇ ਤਬਾਦਲੇ -ਪੜੋ ਕਿੰਨੇ ਜੱਜਾਂ ਨੂੰ ਦਿੱਤੀਆਂ ਤਰੱਕੀਆਂ ਨਾਲ ਹੀ ਨਿਯੁਕਤੀਆਂ
ਚੰਡੀਗੜ੍ਹ 19 ਮਾਰਚ (ਵਿਸ਼ਵ ਵਾਰਤਾ )ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ 26 ਜੱਜਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ ।