ਭੋਪਾਲ, 14 ਦਸੰਬਰ – ਮੱਧ ਪ੍ਰਦੇਸ ਵਿਚ ਅੱਜ ਇੱਕ ਡੰਪਰ ਪਲਟ ਜਾਣ ਕਾਰਨ 7 ਲੋਕ ਮਾਰੇ ਗਏ| ਇਹ ਡੰਪਰ ਇਕ ਸੜਕ ਉਤੇ ਪਲਟ ਗਿਆ, ਜਿਸ ਕਾਰਨ 7 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ| ਇਸ ਦੌਰਾਨ ਜੇ.ਸੀ.ਬੀ ਦੀ ਮਦਦ ਨਾਲ ਡੰਪਰ ਨੂੰ ਹਟਾਇਆ ਗਿਆ|
ਨਵੰਬਰ ਮਹੀਨੇ ਦੇ ਪਹਿਲੇ ਦਿਨ ਆਮ ਲੋਕਾਂ ਨੂੰ ਝਟਕਾ! LPG ਸਿਲੰਡਰ ਹੋਇਆ ਮਹਿੰਗਾ
ਨਵੰਬਰ ਮਹੀਨੇ ਦੇ ਪਹਿਲੇ ਦਿਨ ਆਮ ਲੋਕਾਂ ਨੂੰ ਝਟਕਾ! LPG ਸਿਲੰਡਰ ਹੋਇਆ ਮਹਿੰਗਾ - 62 ਰੁਪਏ ਤਕ ਵਧੀ ਕੀਮਤ -...