ਰਾਸ਼ਟਰੀਮੱਧ ਤੇ ਛੋਟੇ ਅਖਬਾਰਾਂ ਨੂੰ ਪੇਸ਼ ਸਮੱਸਿਆਵਾਂ ਬਾਰੇ ਸੈਮੀਨਾਰ ਆਯੋਜਿਤBy Wishavwarta - September 9, 2017580Facebook Twitter Pinterest WhatsApp Advertisement ਨਵੀਂ ਦਿੱਲੀ, 9 ਸਤੰਬਰ (ਵਿਸ਼ਵ ਵਾਰਤਾ) : ਮੱਧ ਅਤੇ ਛੋਟੇ ਅਖਬਾਰਾਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਦੇ ਮੁੱਦੇ ਦਿੱਲੀ ਵਿਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ| ਇਸ ਸੈਮੀਨਾਰ ਵਿਚ ਅਰਥ ਪ੍ਰਕਾਸ਼ ਦੇ ਸੰਪਾਦਕ ਸ੍ਰੀ ਮਹਾਂਵੀਰ ਜੈਨ ਨੇ ਆਪਣੇ ਵਿਚਾਰ ਰੱਖੇ| Advertisement