ਮੋਦੀ ਕੈਬਨਿਟ ‘ਚ ਫੇਰਬਦਲ ਐਤਵਾਰ ਨੂੰ

366
Advertisement


ਨਵੀਂ ਦਿੱਲੀ, 1 ਸਤੰਬਰ : ਕੇਂਦਰੀ ਮੰਤਰੀ ਮੰਡਲ ਵਿਚ ਫੇਰਬਦਲ 3 ਸਤੰਬਰ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ| ਸੂਤਰਾਂ ਅਨੁਸਾਰ ਸਵੇਰੇ 10 ਵਜੇ ਮੋਦੀ ਕੈਬਨਿਟ ਵਿਚ ਫੇਰਬਦਲ ਹੋਵੇਗਾ|

ਇਸ ਦੌਰਾਨ ਸੰਭਾਵਨਾ ਹੈ ਕਿ ਵਿਨੇ ਸਹਿਸਤ੍ਰਬੁੱਧੇ, ਪ੍ਰਹਿਲਾਦ ਪਟੇਲ, ਓਮ ਮਾਥੁਰ, ਸੱਤਿਆਪਾਲ ਸਿੰਘ ਤੇ ਪ੍ਰਹਿਲਾਦ ਜੋਸ਼ੀ ਮੰਤਰੀ ਮੰਡਲ ਵਿਚ ਨਵੇਂ ਚਿਹਰੇ ਸ਼ਾਮਿਲ ਹੋ ਸਕਦੇ ਹਨ|

Advertisement

LEAVE A REPLY

Please enter your comment!
Please enter your name here