<div><img class="alignnone size-medium wp-image-9620 alignleft" src="https://wishavwarta.in/wp-content/uploads/2017/12/Breaking-News-WW-300x239.jpg" alt="" width="300" height="239" /></div> <div><strong>ਚੰਡੀਗੜ੍ਹ</strong> ਆਖ਼ਿਰਕਾਰ ਮੰਗਲਵਾਰ ਨੂੰ ਭਾਜਪਾ ਦੇ ਦੇਵੇਸ਼ ਮੋਦਗਿਲ ਚੰਡੀਗੜ੍ਹ ਦੇ ਮੇਅਰ ਬਣ ਗਏ ਹਨ। ਉਹਨਾਂ ਨੇ ਕਾਂਗਰਸ ਦੇ ਦਵਿੰਦਰ ਸਿੰਘ ਬਬਲਾ ਨੂੰ ਹਰਾਕੇ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ । ਮੋਦਗਿਲ ਨੂੰ ਕੁਲ 27 ਵੋਟਾਂ ਵਿੱਚੋਂ 22 ਵੋਟ ਮਿਲੇ ਹਨ । ਦੇਵੇਸ਼ ਮੋਦਗਿੱਲ ਸ਼ਹਿਰ ਦੇ 22ਵੇਂ ਮੇਅਰ ਬਣ ਗਏ ਹਨ।</div>