ਮੁੱਖ ਮੰਤਰੀ ਭਗਵੰਤ ਮਾਨ ‘ਲੋਕ ਮਿਲਣੀ’ ਲਈ ਪਹੁੰਚੇ ਹਨ ਸੁਨਾਮ
ਜਨਤਾ ਨੂੰ ਕਰ ਰਹੇ ਨੇ ਸੰਬੋਧਨ
ਤੁਸੀਂ ਵੀ ਦੇਖੋ ਲਾਈਵ
ਚੰਡੀਗੜ੍ਹ, 6ਮਈ(ਵਿਸ਼ਵ ਵਾਰਤਾ) ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੇ ਸੁਨਾਮ ਪਹੁੰਚੇ ਹਨ। ਜਿੱਥੇ ਉਹ ਲੋਕ ਮਿਲਣੀ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ।
ਲੋਕ ਸਭਾ ਹਲਕਾ ਸੰਗਰੂਰ ਦੇ ਇਨਕਲਾਬੀ ਲੋਕਾਂ ਨਾਲ ‘ਲੋਕ ਮਿਲਣੀ’ ਦੌਰਾਨ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਸੁਨਾਮ ਤੋਂ Live…